Sports
ਸਿਰਾਜ-ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ, ਹੁਣ ਬੱਲੇਬਾਜ਼ਾਂ 'ਤੇ ਟਿਕੀਆਂ ਨਜ਼ਰਾਂ…

Ind vs Aus test : ਭਾਰਤੀ ਕ੍ਰਿਕਟ ਟੀਮ ਨੇ ਦੋ ਦਿਨਾਂ ਦੇ ਅੰਦਰ ਹੀ ਆਸਟਰੇਲੀਆ ਦੇ ਖਿਲਾਫ ਬਾਕਸਿੰਗ ਡੇਅ ਟੈਸਟ ਮੈਚ ਦਾ ਨਕਸ਼ਾ ਬਦਲ ਦਿੱਤਾ ਹੈ। ਪਹਿਲੀ ਪਾਰੀ ਵਿੱਚ 474 ਦੌੜਾਂ ਬਣਾਉਣ ਤੋਂ ਬਾਅਦ ਮੇਜ਼ਬਾਨ ਟੀਮ ਇੱਕ ਵਾਰ ਫਾਲੋਆਨ ਦੇਣ ਦੇ ਸੁਪਨੇ ਦੇਖ ਰਹੀ ਸੀ ਪਰ ਨਿਤੀਸ਼ ਕੁਮਾਰ ਰੈੱਡੀ ਦੇ ਸੈਂਕੜੇ ਨੇ ਅਜਿਹਾ ਨਹੀਂ ਹੋਣ ਦਿੱਤਾ। ਮੈਚ ਦੇ ਚੌਥੇ ਦਿਨ ਜਸਪ੍ਰੀਤ ਬੁਮਰਾਹ ਦੀ ਘਾਤਕ ਗੇਂਦਬਾਜ਼ੀ ਨੇ ਆਸਟ੍ਰੇਲੀਆ ਦੇ ਬੱਲੇਬਾਜ਼ੀ ਕ੍ਰਮ ਨੂੰ ਢਾਹ ਲਾਈ।