National
Maharashtra Election Results 2024: ਮਹਾਰਾਸ਼ਟਰ ‘ਚ BJP ਦੀ ਸ਼ਾਨਦਾਰ ਜਿੱਤ, ਪਾਰਟੀ ਦਫਤਰ ‘ਚ ਮਨਾਇਆ ਗਿਆ ਇਤਿਹਾਸਕ ਜਸ਼ਨ

01

ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਂਦੇ ਹੀ ਭਾਜਪਾ ਦੇ ਮੁੱਖ ਦਫਤਰ ‘ਚ ਜਲੇਬੀ ਬਣਨੀ ਸ਼ੁਰੂ ਹੋ ਗਈ, ਜੋ ਪਾਰਟੀ ਦੇ ਭਰੋਸੇ ਅਤੇ ਜਿੱਤ ਦੀ ਉਮੀਦ ਦਾ ਪ੍ਰਤੀਕ ਬਣ ਗਈ।