Entertainment
ਫਿਰ ਮੁਸ਼ਿਕਲਾਂ ‘ਚ ਫਸੇ Elvish Yadav, ਗਵਾਹ ਨੂੰ ਧਮਕੀ ਦੇਣ ਦਾ ਲੱਗਿਆ ਇਲਜ਼ਾਮ, ਜਾਣੋ ਕੀ ਹੈ ਸੱਚਾਈ?

08

ਗੌਰਵ ਗੁਪਤਾ, ਜੋ ਕਿ ਸੌਰਭ ਦਾ ਭਰਾ ਹੈ, ਨੇ ਨਵੰਬਰ 2023 ਵਿੱਚ ਨੋਇਡਾ ਵਿੱਚ ਇੱਕ ਰੇਵ ਪਾਰਟੀ ਦੌਰਾਨ ਸੱਪ ਦੇ ਜ਼ਹਿਰ ਦੇ ਮਾਮਲੇ ਵਿੱਚ ਐਲਵਿਸ਼ ਯਾਦਵ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਸੌਰਭ ਇਸ ਮਾਮਲੇ ‘ਚ ਗਵਾਹ ਹੈ। @elvish_yadav/Instagram