Sports
India vs England: ਭਾਰਤੀ ਟੀਮ 'ਚ ਹੋ ਸਕਦੇ ਹਨ ਦੋ ਵੱਡੇ ਬਦਲਾਅ…

ਭਾਰਤ ਨੇ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਦੂਜੇ T-20 ਮੈਚ ਵਿੱਚ ਨਿਤੀਸ਼ ਕੁਮਾਰ ਰੈਡੀ ਅਤੇ ਰਿੰਕੂ ਸਿੰਘ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਅਤੇ ਧਰੁਵ ਜੁਰੇਲ ਨੂੰ ਖਿਡਾਇਆ ਸੀ। ਧਰੁਵ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ, ਪਰ ਸੁੰਦਰ ਦਾ ਪ੍ਰਦਰਸ਼ਨ ਵਧੀਆ ਸੀ। ਹੁਣ ਇਨ੍ਹਾਂ ਦੋਵਾਂ ਦੀ ਥਾਂ ਸ਼ਿਵਮ ਦੂਬੇ ਅਤੇ ਰਮਨਦੀਪ ਸਿੰਘ ਨੂੰ ਜਗ੍ਹਾ ਦਿੱਤੀ ਜਾ ਸਕਦੀ ਹੈ।