Entertainment
52 ਸਾਲ ਦੀ ਉਮਰ ‘ਚ ਅਦਾਕਾਰਾ ਨੇ ਕੀਤਾ ਆਪਣਾ ‘ਪਿੰਡ ਦਾਨ’, ਕਰੋੜਾਂ ਦੀ ਹੈ ਮਾਲਕਣ

01

ਇੱਥੇ ਅਸੀਂ ਤੁਹਾਨੂੰ ਇੱਕ ਅਜਿਹੀ ਅਭਿਨੇਤਰੀ ਬਾਰੇ ਦੱਸ ਰਹੇ ਹਾਂ ਜਿਸ ਨੇ ਸਮਲਾਨ ਖਾਨ, ਅਕਸ਼ੈ ਕੁਮਾਰ, ਸ਼ਾਹਰੁਖ ਖਾਨ ਸਮੇਤ ਕਈ ਵੱਡੇ ਕਲਾਕਾਰਾਂ ਨਾਲ ਸੁਪਰਹਿੱਟ ਫਿਲਮਾਂ ਦਿੱਤੀਆਂ ਪਰ ਇੱਕ ਗਲਤੀ ਕਾਰਨ ਉਸਦਾ ਕਰੀਅਰ ਖਤਮ ਹੋ ਗਿਆ। ਅਦਾਕਾਰਾ ਨੇ 25 ਸਾਲ ਪਹਿਲਾਂ ਇੰਡਸਟਰੀ ਛੱਡ ਦਿੱਤੀ ਸੀ ਪਰ ਅੱਜ ਵੀ ਕਰੋੜਾਂ ਦੀ ਮਾਲਕ ਹੈ।