Sports
SRH vs PBKS: ਪੰਜਾਬੀ ਮੁੰਡੇ ਦੀ ਤੂਫ਼ਾਨੀ ਪਾਰੀ ‘ਚ PBKS ਢੇਰ | Sunrisers Hyderabad

IPL ਦੇ ਇਤਿਹਾਸ ‘ਚ ਦੂਜਾ ਸਭ ਤੋਂ ਵੱਡਾ ਰਨ ਚੇਜ਼। SRH {ਸਨਰਾਇਜ਼ਰਸ ਹੈਦਰਾਬਾਦ] ਨੇ 9 ਗੇਂਦ ਪਹਿਲਾਂ Chase ਕੀਤਾ ਸਭ ਤੋਂ ਵੱਡਾ ਟਾਰਗੇਟ। SRH ਨੇ 18.3 ਓਵਰ ‘ਚ 247 ਰਨ ਬਣਾਏ। ਸਿਰਫ਼ 2 ਵਿਕਟਾਂ ਦੇ ਨੁਕਸਾਨ ‘ਤੇ ਟਾਰਗੇਟ Achieved ਕੀਤਾ। SRH ਨੇ PBKS (ਪੰਜਾਬ ਕਿੰਗਜ਼) ਨੂੰ 8 ਵਿਕਟਾਂ ਨਾਲ ਹਰਾਇਆ। ਅਭਿਸ਼ੇਕ ਸ਼ਰਮਾ ਦੀ ਤੂਫ਼ਾਨੀ ਪਾਰੀ ਨਾਲ SRH ਨੂੰ ਮਿਲੀ ਜਿੱਤ …