Sports
69 ਸਾਲਾ ਭਾਰਤੀ ਕ੍ਰਿਕਟਰ, 38 ਸਾਲਾ ਬੰਗਾਲੀ ਪਤਨੀ, ਅਨੌਖੀ ਹੈ ਇਹ ਜੋੜੀ, ਹਨੀਮੂਨ ਲਈ…

Cricketers Unique Love Story: ਸਭ ਤੋਂ ਅਨੌਖੀ ਜੋੜੀ ਸਾਬਕਾ ਭਾਰਤੀ ਕ੍ਰਿਕਟਰ ਅਰੁਣ ਲਾਲ ਦੀ ਹੈ। ਜਿਸ ਨੇ ਆਪਣੇ ਤੋਂ 28 ਸਾਲ ਛੋਟੀ ਔਰਤ ਨਾਲ ਵਿਆਹ ਕਰਵਾਇਆ ਸੀ। ਸਭ ਤੋਂ ਵੱਖਰੀ ਗੱਲ ਇਹ ਹੈ ਕਿ ਉਸ ਨੇ ਪਹਿਲੀ ਪਤਨੀ ਤੋਂ ਇਜਾਜ਼ਤ ਲੈ ਕੇ ਵਿਆਹ ਕੀਤਾ ਸੀ।