Health Tips
Liver ‘ਚ ਜਮ੍ਹਾਂ ਗੰਦਗੀ ਨੂੰ ਨਿਚੋੜ ਦੇਣਗੇ ਇਹ Foods, ਜਾਣੋ Liver ਡੀਟੌਕਸ ਦੇ ਕੁਦਰਤੀ ਤਰੀਕੇ

02

ਦਿਨ ਭਰ ਘੱਟੋ-ਘੱਟ ਦੋ ਤੋਂ ਤਿੰਨ ਗਲਾਸ ਕੋਸਾ ਜਾਂ ਥੋੜ੍ਹਾ ਗਰਮ ਪਾਣੀ ਪੀਓ। ਨਾਲ ਹੀ ਅੱਠ ਗਲਾਸ ਸਾਧਾਰਨ ਅਤੇ ਸਾਫ਼ ਪਾਣੀ ਪੀਓ। ਗਰਮ ਪਾਣੀ ਪੀਣ ਨਾਲ ਲੀਵਰ ਅਤੇ ਗੁਰਦੇ ਸਾਫ਼ ਹੋ ਸਕਦੇ ਹਨ। ਜੇਕਰ ਤੁਸੀਂ ਕਾਫੀ ਪਾਣੀ ਪੀਂਦੇ ਹੋ ਤਾਂ ਸਰੀਰ ‘ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਇਹ ਜਿਗਰ, ਗੁਰਦੇ, ਪੇਟ, ਚਮੜੀ, ਵਾਲਾਂ ਆਦਿ ਲਈ ਬਹੁਤ ਫਾਇਦੇਮੰਦ ਹੈ।