Sports
Virat Kohl ਦੇ 8 ਰਿਕਾਰਡ ਜਿਨ੍ਹਾਂ ਨੂੰ ਤੋੜਨਾ ਹੈ ਮੁਸ਼ਕਲ, ਨੇੜੇ-ਤੇੜੇ ਵੀ ਨਹੀਂ ਹੈ ਕੋਈ ਬੱਲੇਬਾਜ਼

03

ਵਿਰਾਟ ਕੋਹਲੀ ਵਨਡੇ ਦੇ ਸਭ ਤੋਂ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਸਭ ਤੋਂ ਤੇਜ਼ 8000, 9000, 10000, 11000, 12000 ਅਤੇ 13000 ਵਨਡੇ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਹੈ। ਭਵਿੱਖ ਵਿੱਚ ਕਿਸੇ ਵੀ ਬੱਲੇਬਾਜ਼ ਲਈ ਇਸ ਰਫ਼ਤਾਰ ਨਾਲ ਦੌੜਾਂ ਬਣਾਉਣਾ ਬਹੁਤ ਮੁਸ਼ਕਲ ਹੋਵੇਗਾ।