Business
ਪੋਲਟਰੀ ਫਾਰਮ ਖੋਲ੍ਹੋ ਜਾਂ ਮੱਝ ਖਰੀਦੋ, ਸਰਕਾਰ ਦੇ ਰਹੀ ਹੈ ਸਬਸਿਡੀ ਅਤੇ Loan

Subsidy Loan Scheme: ਕੀ ਤੁਸੀਂ ਆਪਣੀ ਮਿਹਨਤ ਨਾਲ ਅੱਗੇ ਵਧਣਾ ਚਾਹੁੰਦੇ ਹੋ ਤਾਂ ਇਹ ਯੋਜਨਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ ਕਿਉਂਕਿ ਸਰਕਾਰ ਨੇ ਵੱਡੀ ਖ਼ਬਰ ਦਿੱਤੀ ਹੈ। 50 ਪ੍ਰਤੀਸ਼ਤ ਸਬਸਿਡੀ ‘ਤੇ loan ਦਿੱਤੇ ਜਾ ਰਹੇ ਹਨ।