Entertainment
ਅਦਾਕਾਰਾ ਨੇ '24 ਘੰਟਿਆਂ 'ਚ 1057 ਮਰਦਾਂ ਨਾਲ ਬਣਾਏ ਸੰਬੰਧ

ਇੰਗਲੈਂਡ ਦੀ ਮਸ਼ਹੂਰ ਮਾਡਲ ਅਤੇ ਅਦਾਕਾਰਾ ਬੋਨੀ ਬਲੂ ਨੇ ਦਾਅਵਾ ਕੀਤਾ ਹੈ ਕਿ ਉਹ 24 ਘੰਟਿਆਂ ‘ਚ 1,057 ਮਰਦਾਂ ਨਾਲ ਸੌਂ ਚੁੱਕੀ ਹੈ। 25 ਸਾਲਾ ਮਾਡਲ ਦੇ ਖੁਲਾਸੇ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ, ਉਸ ਦੇ ਸਹਿ ਕਲਾਕਾਰਾਂ ਦੀ ਪ੍ਰਤੀਕਿਰਿਆ ਆ ਰਹੀ ਹੈ।