Sports
ਭਾਰਤ ਨਹੀਂ ਜਿੱਤੇਗਾ ਚੈਂਪੀਅਨਜ਼ ਟਰਾਫੀ …' ਸਾਬਕਾ ਖਿਡਾਰੀ ਨੇ ਕੀਤੀ ਭਵਿੱਖਬਾਣੀ

ਸਾਬਕਾ ਪਾਕਿਸਤਾਨੀ ਗੇਂਦਬਾਜ਼ ਨੇ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਚੈਂਪੀਅਨਜ਼ ਟਰਾਫੀ ਦੇ ਖਿਤਾਬ ਦਾ ਸਫਲਤਾਪੂਰਵਕ ਡਿਫੈਂਡ ਕਰੇਗੀ।