National
PM ਮੋਦੀ 65 ਲੱਖ ਲੋਕਾਂ ਨਾਲ ਜੁੜੇ, ਫਿਰ ਇੱਕ ਝਟਕੇ 'ਚ ਦਿੱਤਾ ਘਰ ਦਾ ਮਾਲਿਕਾਨਾ ਹੱਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਰਚੁਅਲ ਮਾਧਿਅਮ ਰਾਹੀਂ 50,000 ਤੋਂ ਵੱਧ ਪਿੰਡਾਂ ਦੇ ਲੋਕਾਂ ਨਾਲ ਸੰਪਰਕ ਕੀਤਾ। ਇਸ ਦੌਰਾਨ ਮਾਲਕੀ ਸਕੀਮ ਤਹਿਤ 65 ਲੱਖ ਲਾਭਪਾਤਰੀਆਂ ਨੂੰ ਮਾਲਕੀ ਜਾਇਦਾਦ ਕਾਰਡ ਵੰਡੇ ਗਏ। ਕੇਂਦਰ ਸਰਕਾਰ ਦੀ ਇਹ ਸਕੀਮ ਲੋਕ ਸਭਾ ਚੋਣਾਂ ਵਿੱਚ ਗੇਮ ਚੇਂਜਰ ਸਾਬਤ ਹੋਈ ਹੈ।