National
BJP Sankalp: ਝੁੱਗੀ-ਝੌਂਪੜੀ ਤੋਂ ਮੱਧ ਵਰਗ ਤੱਕ ਕਿਸ ਨੂੰ ਕੀ ਮਿਲੇਗਾ?

ਔਰਤਾਂ ਨੂੰ 2500 ਰੁਪਏ, ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ, ਗਰੀਬਾਂ ਨੂੰ ਸਿਲੰਡਰ ‘ਤੇ ਸਬਸਿਡੀ… ਭਾਜਪਾ ਨੇ ਦਿੱਲੀ ਚੋਣਾਂ ਲਈ ਜਾਰੀ ਆਪਣੇ ਚੋਣ ਮਨੋਰਥ ਪੱਤਰ ‘ਚ ਵੱਡੇ-ਵੱਡੇ ਵਾਅਦੇ ਕੀਤੇ ਹਨ। ਜਾਣਦੇ ਹਾਂ ਕਿ ਇਸ ਵਿੱਚ ਤੁਹਾਡੇ ਲਈ ਕੀ ਹੈ।