Sports
Amrit Ratna Award 2024: ਹਰਭਜਨ ਸਿੰਘ ਦੀ ਕਹਾਣੀ, ਇੱਕ ਮੌਕਾ ਮਿਲਿਆ ਅਤੇ ਬਦਲੀ ਕਿਸਮਤ

Amrit Ratna Award: ਟੀਮ ਇੰਡੀਆ ‘ਚ ਟਰਬਨੇਟਰ ਦੇ ਨਾਂ ਨਾਲ ਮਸ਼ਹੂਰ ਹਰਭਜਨ ਸਿੰਘ ਦੀ ਜ਼ਿੰਦਗੀ ਵੀ ਉਨ੍ਹਾਂ ਦੀਆਂ ਸਪਿਨਿੰਗ ਗੇਂਦਾਂ ਵਰਗੀ ਹੈ। ਬੱਸ ਇੱਕ ਮੌਕਾ ਉਨ੍ਹਾਂ ਨੂੰ ਕਿਧਰੋਂ ਕਿਧਰ ਤੱਕ ਲੈ ਗਿਆ। ਉਸ ਦੀਆਂ ਪ੍ਰਾਪਤੀਆਂ ਦੁਨੀਆ ਦੇ ਗਿਣੇ ਚੁਣੇ ਕ੍ਰਿਕਟਰਾਂ ਦੇ ਬਰਾਬਰ ਹਨ।