Sports
IND vs ENG 3rd ODI: ਭਾਰਤ ਨੇ 14 ਸਾਲ ਬਾਅਦ ਇੰਗਲੈਂਡ ਨੂੰ ਕੀਤਾ ਕਲੀਨ ਸਵੀਪ

IND vs ENG 3rd ODI: ਭਾਰਤ ਨੇ ਆਖਰੀ ODI ‘ਚ ਇੰਗਲੈਂਡ ਨੂੰ 142 ਦੌੜਾਂ ਨਾਲ ਹਰਾਇਆ ਸੀ। ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਸੀਰੀਜ਼ 3-0 ਨਾਲ ਜਿੱਤ ਲਈ ਹੈ। ਭਾਰਤ ਦੀ ਜਿੱਤ ਵਿੱਚ ਸ਼ੁਭਮਨ ਗਿੱਲ ਨੇ ਸ਼ਾਨਦਾਰ ਪਾਰੀ ਖੇਡੀ। ਗਿੱਲ ਨੇ ਆਪਣੇ ODI ਕਰੀਅਰ ਦਾ ਸੱਤਵਾਂ ਸੈਂਕੜਾ ਲਗਾਇਆ ਜਦਕਿ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਨੇ ਅਰਧ ਸੈਂਕੜੇ ਲਗਾਏ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 356 ਦੌੜਾਂ ਬਣਾਈਆਂ।