Entertainment
'ਮਹਾਂਕੁੰਭ ਦੀ ਸਭ ਤੋਂ ਖੂਬਸੂਰਤ ਸਾਧਵੀ…' ਕਦੇ ਕਰਦੀ ਸੀ ਮਾਡਲਿੰਗ-ਐਕਰਿੰਗ, ਵੇਖੋ PICS

Untold Story Of Harsha Richhariya: ਇਨ੍ਹੀਂ ਦਿਨੀਂ ਪ੍ਰਯਾਗਰਾਜ ਮਹਾਂਕੁੰਭ ਤੋਂ ਹਰਸ਼ਾ ਰਿਚਾਰੀਆ ਨਾਮ ਦੀ ਇੱਕ ਸਾਧਵੀ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਲੋਕ ਉਨ੍ਹਾਂ ਦੀ ਵੀਡੀਓ ‘ਤੇ ਕੁਮੈਂਟ ਕਰ ਰਹੇ ਹਨ ਅਤੇ ਉਨ੍ਹਾਂ ਨੂੰ ‘ਮਹਾਕੁੰਭ ਦੀ ਸਭ ਤੋਂ ਸੁੰਦਰ ਸਾਧਵੀ’ ਕਹਿ ਰਹੇ ਹਨ। ਤਾਂ ਆਓ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਸਾਧਵੀ ਕੌਣ ਹੈ ਅਤੇ ਉਹ ਪਹਿਲਾਂ ਕੀ ਕਰਦੀ ਸੀ?