National
Assam Coal Mine Tragedy: ਆਸਾਮ ਦੀ ਖਾਨ 'ਚ ਫਸੇ 3 ਹੋਰ ਮਾਈਨਰਾਂ ਦੀਆਂ ਲਾਸ਼ਾਂ ਬਰਾਮਦ

ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿੱਚ ਕੋਲੇ ਦੀ ਖਾਨ ਵਿੱਚ ਪਾਣੀ ਭਰੇ ਪੰਜ ਦਿਨ ਬੀਤ ਚੁੱਕੇ ਹਨ। 11 ਜਨਵਰੀ ਨੂੰ, ਬਚਾਅ ਮੁਹਿੰਮ ਦੇ ਛੇਵੇਂ ਦਿਨ, ਤਿੰਨ ਹੋਰ ਮਾਈਨਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ।