Entertainment
Top ਦੀ ਅਦਾਕਾਰਾ ਨੇ ਕਾਰੋਬਾਰੀ 'ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਫਿਲਮ ਇੰਡਸਟਰੀ ਵਿੱਚ ਅਭਿਨੇਤਰੀਆਂ ਦੇ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਦੀਆਂ ਘਟਨਾਵਾਂ ਕੋਈ ਨਵੀਂ ਗੱਲ ਨਹੀਂ ਹੈ। ਅਦਾਕਾਰਾਂ-ਨਿਰਦੇਸ਼ਕਾਂ-ਨਿਰਮਾਤਾਵਾਂ ਤੋਂ ਇਲਾਵਾ ਬਾਹਰੋਂ ਪੈਸਾ ਲਗਾਉਣ ਵਾਲੇ ਕਾਰੋਬਾਰੀ ਵੀ ਅਭਿਨੇਤਰੀਆਂ ਦਾ ਸ਼ੋਸ਼ਣ ਕਰਦੇ ਹਨ।