Punjab

New update in the Kapurthala firing case connected with famous gangster living abroad for ransom hdb – News18 ਪੰਜਾਬੀ

ਤਿਓਹਾਰਾਂ ਦਿਨਾਂ ’ਚ ਸਵੇਰੇ ਦੁਕਾਨ ਦੇ ਬਾਹਰ ਖੜ੍ਹੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਫਾਈਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅਤੇ ਪੁਲੀਸ ਨਾਕੇ ਤੋਂ ਕਰੀਬ 500 ਮੀਟਰ ਦੀ ਦੂਰੀ ’ਤੇ ਸਥਿਤ ਇੱਕ ਨਿੱਜੀ ਮੋਬਾਈਲ ਘਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਇਸ ਦੌਰਾਨ 10 ਤੋਂ ਵੱਧ ਰਾਉਂਡ ਫਾਇਰਿੰਗ ਹੋਈ।  ਸਟੋਰ ’ਚ ਲੱਗੇ ਸ਼ੀਸ਼ੇ ਟੁੱਟਣ ਨਾਲ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਪਰ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:
CM ਮਾਨ ਨਾਲ ਆੜ੍ਹਤੀਆਂ ਦੀ ਬੈਠਕ… ਝੋਨੇ ਦੀ ਚੁਕਾਈ ਦਾ ਨਿਕਲਿਆ ਹੱਲ, ਕਿਸਾਨ ਅਤੇ ਆੜ੍ਹਤੀ ਦੋਵੇਂ ਰਾਜ਼ੀ

ਸਟੋਰ ਦੇ ਕਰਮਚਾਰੀ ਅਨੁਸਾਰ ਇਹ ਘਟਨਾ ਉਨ੍ਹਾਂ ਲਈ ਸਮਝ ਤੋਂ ਬਾਹਰ ਹੈ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦਾ ਇਰਾਦਾ ਕੀ ਸੀ। ਦੂਜੇ ਪਾਸੇ ਪੁਲਿਸ ਮੁਤਾਬਕ ਘਟਨਾ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਾਈਰਿੰਗ ਦੌਰਾਨ ਬਦਮਾਸ਼ਾਂ ਵਲੋਂ ਸਟੋਰ ਦੇ ਅੰਦਰ ਇੱਕ ਪਰਚੀ ਸੁੱਟ ਦਿੱਤੀ, ਜਿਸ ‘ਤੇ ਕਿਸੇ ਦਾ ਨਾਮ ਲਿਖਿਆ ਹੋਇਆ ਸੀ।

ਇਸ਼ਤਿਹਾਰਬਾਜ਼ੀ
ਘਰ ‘ਚ ਲਗਾਓ ਇਹ ਪੌਦਾ, ਏਅਰ ਪਿਊਰੀਫਾਇਰ ਤੋਂ ਘੱਟ ਨਹੀਂ!


ਘਰ ‘ਚ ਲਗਾਓ ਇਹ ਪੌਦਾ, ਏਅਰ ਪਿਊਰੀਫਾਇਰ ਤੋਂ ਘੱਟ ਨਹੀਂ!

ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਪੁਲਿਸ ਵੱਲੋਂ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ ਅਤੇ ਫਿਰੌਤੀ ਮੰਗਣ ਸਮੇਤ ਵੱਖ-ਵੱਖ ਐਂਗਲ ਵੀ ਕੀਤੇ ਜਾ ਰਹੇ ਹਨ।

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ        








https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ        
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ        
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ        








https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button