Punjab

occasion of Karva Chauth this festival has special significance for festivities in the bazaars hdb – News18 ਪੰਜਾਬੀ

ਕਰਵਾਚੌਥ ਦੇ ਤਿਉਹਾਰ ਮੌਕੇ ਬਜ਼ਾਰਾਂ ’ਚ ਰੌਣਕਾਂ ਲੱਗ ਗਈਆਂ ਹਨ। ਸਮਾਣਾ ’ਚ ਇਸ ਮੌਕੇ ਨਿਊਜ਼18 ਦੀ ਟੀਮ ਨੇ ਵਿਸ਼ੇਸ਼ ਤੌਰ ’ਤੇ ਸੁਹਾਗਣਾਂ ਅਤੇ ਮੁਟਿਆਰਾਂ ਨਾਲ ਗੱਲਬਾਤ ਕੀਤੀ। ਜਿਨ੍ਹਾਂ ਨੇ ਦੱਸਿਆ ਕਿ ਕਰਵਾਚੌਥ ਲਈ ਮਿੱਟੀ ਦੇ ਭਾਂਡੇ, ਦੀਵਿਆਂ ਤੋਂ ਲੈਕੇ ਡਿਜ਼ਾਈਨਰ ਸੂਟਾਂ ਦੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ 20 ਅਕਤੂਬਰ ਨੂੰ ਕਰਵਾਚੌਥ ਮੌਕੇ ਰਾਤ 8:15 ’ਤੇ ਚੰਦਰਮਾ ਨਜ਼ਰ ਆਵੇਗਾ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:
ਫ਼ਿਲਮ ਐਮਰਜੈਂਸੀ ’ਤੇ ਫੁੱਟਿਆ ਜਥੇਦਾਰ ਰਘਬੀਰ ਸਿੰਘ ਦਾ ਗੁੱਸਾ… ਬੋਲੇ, ਸਿੱਖਾਂ ਨਾਲ ਹਮੇਸ਼ਾ ਹੁੰਦੀ ਆਈ ਬੇਇਨਸਾਫ਼ੀ

ਦੱਸ ਦੇਈਏ ਕਿ ਸੁਹਾਗਣਾਂ ਤੋਂ ਇਲਾਵਾ ਕੁਆਰੀਆਂ ਕੁੜੀਆਂ ਵੀ ਆਪਣੇ ਭਵਿੱਖ ਦੇ ਸੁੱਖ ਲਈ ਬੜੇ ਉਤਸ਼ਾਹ ਨਾਲ ਇਹ ਵਰਤ ਰੱਖਦੀਆਂ ਹਨ। ਇਸ ਤਿਉਹਾਰ ਮੌਕੇ ਮੁਟਿਆਰਾਂ ਖ਼ਾਸ ਅੰਦਾਜ਼ ’ਚ ਸ਼ਿੰਗਾਰ ਕਰਦੀਆਂ ਹਨ। ਵੱਖ ਵੱਖ ਸ਼ਹਿਰਾਂ ’ਚ ਬਿਊਟੀ ਪਾਰਲਰ ਦੀਆਂ ਦੁਕਾਨਾਂ ’ਤੇ ਖ਼ਾਸ ਭੀੜ ਵੇਖਣ ਨੂੰ ਮਿਲਦੀ ਹੈ। ਜਿੱਥੇ ਨਵ-ਵਿਆਹੀਆਂ ਔਰਤਾਂ ਸ਼ਿੰਗਾਰ ਕਰ ਰਹੀਆਂ ਹਨ, ਉੱਥੇ ਹੀ ਦੁਕਾਨਾਦਾਰਾਂ ਦੇ ਚਿਹਰੇ ਵੀ ਖਿੜੇ ਨਜ਼ਰ ਆ ਰਹੇ ਹਨ। ਖ਼ਾਸਕਰ ਮਹਿੰਦੀ ਲਗਾਉਣ ਵਾਲਿਆਂ ਦੀ ਤਾਂ ਚਾਂਦੀ ਹੋ ਗਈ ਹੈ।

ਇਸ਼ਤਿਹਾਰਬਾਜ਼ੀ
ਬਦਲਦੇ ਮੌਸਮ ‘ਚ ਇਨ੍ਹਾਂ ਸਬਜ਼ੀਆਂ ਨੂੰ ਆਪਣੀ ਡਾਈਟ ‘ਚ ਕਰੋ ਸ਼ਾਮਲ


ਬਦਲਦੇ ਮੌਸਮ ‘ਚ ਇਨ੍ਹਾਂ ਸਬਜ਼ੀਆਂ ਨੂੰ ਆਪਣੀ ਡਾਈਟ ‘ਚ ਕਰੋ ਸ਼ਾਮਲ

ਦੱਸਿਆ ਜਾ ਰਿਹਾ ਹੈ ਕਿ ਮਹਿੰਦੀ ਲਗਾਉਣ ਲਈ 100 ਤੋਂ 1000 ਰੁਪਏ ਤੱਕ ਲਏ ਜਾ ਰਹੇ ਹਨ, ਸਥਾਨਕ ਬਜ਼ਾਰਾਂ ’ਚ ਕਾਰੀਗਰ ਘੱਟ ਪੈ ਜਾਣ ਕਾਰਨ ਦੂਜੇ ਰਾਜਾਂ ’ਚੋਂ ਵੀ ਮਹਿੰਦੀ ਲਗਾਉਣ ਵਾਲੀ ਕਾਰੀਗਰ ਆ ਰਹੇ ਹਨ।

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ  


https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ  
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ  
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ  


https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button