Punjab
Khanauri Border ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ, Dallewal ਦੀ ਮੁਲਾਕਾਤ ਤੋਂ ਕੋਰੀ ਨਾਂਹ

ਖਨੌਰੀ ਬਾਰਡਰ ਪਹੁੰਚੇ ਪਟਿਆਲਾ ਦੇ ਪ੍ਰਸ਼ਾਸਨਿਕ ਅਧਿਕਾਰੀ। ਪਟਿਆਲਾ ਦੇ DC, SSP ਤੇ ਪ੍ਰਿੰਸੀਪਲ ਸੈਕਟਰੀ ਪਹੁੰਚੇ ਖਨੌਰੀ ਬਾਰਡਰ। ਅਫ਼ਸਰਾਂ ਦੇ ਨਾਲ ਡਾਕਟਰਾਂ ਦੀ ਟੀਮ ਵੀ ਮੌਜੂਦ। ਡੱਲੇਵਾਲ ਨੇ ਮੁਲਾਕਾਤ ਕਰਨ ਤੋਂ ਕੀਤਾ ਇਨਕਾਰ।