Health Tips
ਗਰਭਵਤੀ ਔਰਤਾਂ ਲਈ ਵਰਦਾਨ ਹੈ ਇਹ ਪੌਦਾ, ਅਸੰਤੁਲਿਤ ਹਾਰਮੋਨਸ ਨੂੰ ਕਰੇਗਾ Balance!

02

ਡ੍ਰਮਸਟਿੱਕ ਔਰਤਾਂ ਵਿੱਚ ਹਾਰਮੋਨਲ ਅਸੰਤੁਲਨ ਨੂੰ ਸੰਤੁਲਿਤ ਕਰਦਾ ਹੈ। ਇਹ ਖਾਸ ਤੌਰ ‘ਤੇ ਥਾਇਰਾਇਡ ਅਤੇ ਪੀਸੀਓਐਸ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦੇ ਹਨ, ਜਿਸ ਨਾਲ ਔਰਤਾਂ ਦੀ ਸਿਹਤ ‘ਚ ਸੁਧਾਰ ਹੁੰਦਾ ਹੈ। ਨਾਲ ਹੀ ਪੇਟ ਦੇ ਕੀੜੇ, ਉਲਟੀਆਂ, ਦਸਤ, ਕਬਜ਼, ਬੀ.ਪੀ., ਸ਼ੂਗਰ ਆਦਿ ਰੋਗਾਂ ਵਿਚ ਵੀ ਇਹ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ।