International
Canada ਤੋਂ ਵੱਡੀ ਖ਼ਬਰ! PM ਟਰੂਡੋ ਦੇਣਗੇ ਅਸਤੀਫਾ? ਜਾਣੋ ਕੌਣ ਹੋਵੇਗਾ ਨਵਾਂ ਚਿਹਰਾ

ਭਾਰਤ ਵਿਰੋਧੀ ਪੈਂਤੜਾ ਅਪਣਾਉਣ ਵਾਲੇ ਟਰੂਡੋ ਨੂੰ ਆਪਣੇ ਹੀ ਦੇਸ਼ ਵਿੱਚ ਘੇਰਿਆ ਜਾ ਰਿਹਾ ਹੈ। ਟਰੂਡੋ ‘ਤੇ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਕਈ ਮਹੀਨਿਆਂ ਤੋਂ ਅਸਤੀਫੇ ਲਈ ਦਬਾਅ ਪਾਇਆ ਜਾ ਰਿਹਾ ਸੀ।