Entertainment
ਦਿਲਜੀਤ ਦੋਸਾਂਝ ਦੇ 7 ਗਾਣੇ, ਰੋਮਾਂਸ ਤੋਂ ਲੈ ਕੇ ਪਾਰਟੀ ਤੱਕ ਹਰ ਮੂਡ ਲਈ ਹਨ ਬਿਹਤਰੀਨ – News18 ਪੰਜਾਬੀ

01

‘G.O.A.T’: ਕਰਨ ਓਜਲਾ ਦੇ ਲਿਰਿਕਸ ਅਤੇ ਦਿਲਜੀਤ ਦੀ ਆਵਾਜ਼ ਨੇ ਇਸ ਗੀਤ ਨੂੰ ਸੁਪਰਹਿੱਟ ਬਣਾ ਦਿੱਤਾ ਹੈ। ਇਹ ਗੀਤ ਭਾਰਤੀ ਸੰਗੀਤ ਚਾਰਟ ‘ਤੇ ਚੋਟੀ ਉਤੇ ਰਿਹਾ ਅਤੇ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ। ਇਹ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹੈ। ਇਸ ਗੀਤ ਨੂੰ ਹੁਣ ਤੱਕ 298 ਮਿਲੀਅਨ ਵਿਊਜ਼ ਮਿਲ ਚੁੱਕੇ ਹਨ- (ਫੋਟੋ – Imdb)