Business

2,899 ਵਾਲਾ Earbud ਸਿਰਫ 599 ਰੁਪਏ ‘ਚ! ਦਿਵਾਲੀ ਸੇਲ ‘ਚ 80% ਛੋਟ – News18 ਪੰਜਾਬੀ

05

News18 Punjabi

pTron Bassbuds Duo Pro Earbuds: pTron ਦੇ Bassbuds Duo Pro True Wireless ਇਸ ਸੂਚੀ ਵਿੱਚ ਸਭ ਤੋਂ ਕਿਫਾਇਤੀ ਬਡਸ ਹਨ। ਇਨ੍ਹਾਂ ਦੀ ਅਸਲ ਕੀਮਤ 2,899 ਰੁਪਏ ਸੀ, ਪਰ ਦੀਵਾਲੀ ਸੇਲ ‘ਚ 79% ਦੀ ਛੋਟ ਤੋਂ ਬਾਅਦ, ਇਹ ਹੁਣ ਸਿਰਫ 599 ਰੁਪਏ ‘ਚ ਉਪਲਬਧ ਹਨ। ਇਹਨਾਂ ਬਡਸ ਵਿੱਚ 3D ਆਡੀਓਸਕੇਪ, ਟਰੂ ਟਾਕ ਏਆਈ-ਈਐਨਸੀ ਕਾਲ, ਥੰਡਰ ਬਾਸ ਅਤੇ 38 ਘੰਟੇ ਦਾ play ਟਾਈਮ ਮਿਲਦਾ ਹੈ। ਇਸ ਤੋਂ ਇਲਾਵਾ, 50ms ਤੱਕ ਦੀ ਘੱਟ ਲੇਟੈਂਸੀ ਗੇਮਿੰਗ ਅਨੁਭਵ ਨੂੰ ਹੋਰ ਵਧਾਉਂਦੀ ਹੈ।

Source link

Related Articles

Leave a Reply

Your email address will not be published. Required fields are marked *

Back to top button