Business
ਜਾਮਨਗਰ ਰਿਫਾਇਨਰੀ ਦੇ 25 ਸਾਲ, ਜਾਮਨਗਰ ਰਿਲਾਇੰਸ ਦੀ ਰੂਹ: ਨੀਤਾ ਅੰਬਾਨੀ

ਨੀਤਾ ਅੰਬਾਨੀ ਨੇ ਆਪਣੇ ਸੰਬੋਧਨ ‘ਚ ਕਿਹਾ, ‘ਜਾਮਨਗਰ ਰਿਫਾਇਨਰੀ ਇਕ ਉਦਯੋਗਿਕ ਪ੍ਰੋਜੈਕਟ ਤੋਂ ਵੀ ਵੱਧ ਹੈ। ਇਹ ਭਾਰਤ ਅਤੇ ਵਿਸ਼ਵ ਲਈ ਇੱਕ ਸ਼ਕਤੀਸ਼ਾਲੀ ਊਰਜਾ ਹੱਬ ਬਣਾਉਣ ਦੇ ਧੀਰੂਭਾਈ ਦੇ ਸੁਪਨੇ ਦਾ ਪ੍ਰਗਟਾਵਾ ਹੈ। ਅੱਜ ਅਸੀਂ ਜਾਮਨਗਰ ਰਿਫਾਇਨਰੀ ਦੀ ਸ਼ਾਨਦਾਰ ਯਾਤਰਾ ਦਾ ਜਸ਼ਨ ਮਨਾਉਂਦੇ ਹਾਂ, ਪਰ ਇਹ ਧੀਰੂਭਾਈ ਅੰਬਾਨੀ ਨੂੰ ਯਾਦ ਕਰਨ ਅਤੇ ਸਨਮਾਨ ਕਰਨ ਦਾ ਵੀ ਪਲ ਹੈ, ਜਿਨ੍ਹਾਂ ਦੀ ਦੂਰਦ੍ਰਿਸ਼ਟੀ ਨੇ ਇਹ ਸਭ ਸੰਭਵ ਕੀਤਾ।’