Sports
ਦੱਖਣੀ ਅਫਰੀਕਾ ਦੇ 2 ਬੱਲੇਬਾਜ਼ਾਂ ਨੇ ਜੜੇ ਸੈਂਕੜੇ, ਪਾਕਿਸਤਾਨ ਨੂੰ ਦਿਨ 'ਚ ਦਿਖਾਏ ਤਾਰੇ

South Africa vs Pakistan 2nd Test: ਡਬਲਿਊਟੀਸੀ ਫਾਈਨਲ ਵਿੱਚ ਥਾਂ ਬਣਾਉਣ ਵਾਲੇ ਦੱਖਣੀ ਅਫਰੀਕਾ ਨੇ ਪਾਕਿਸਤਾਨ ਖ਼ਿਲਾਫ਼ ਕਲੀਨ ਸਵੀਪ ਕਰਨ ਵੱਲ ਕਦਮ ਵਧਾਏ ਹਨ। ਉਸ ਨੇ ਮੈਚ ਦੇ ਪਹਿਲੇ ਦਿਨ ਸਿਰਫ਼ 80 ਓਵਰਾਂ ਵਿੱਚ 300 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਸਲਾਮੀ ਬੱਲੇਬਾਜ਼ ਰਿਆਨ ਰਿਕਲਟਨ 176 ਦੌੜਾਂ ਬਣਾ ਕੇ ਨਾਬਾਦ ਹੈ।