Entertainment
405 ਕਰੋੜ ਦਾ ਮਾਲਕ, ਮਹੀਨੇ ਦੀ ਕਮਾਈ 3 ਕਰੋੜ ਰੁਪਏ! ਫਿਰ ਵੀ ਕਿਰਾਏ ਦੇ ਮਕਾਨ ‘ਚ ਰਹਿੰਦਾ ਹੈ ਦਿੱਗਜ ਅਦਾਕਾਰ

02

ਇਹ ਅਭਿਨੇਤਾ ਕੋਈ ਹੋਰ ਨਹੀਂ ਬਲਕਿ ਅਨੁਪਮ ਖੇਰ ਹੈ, ਜੋ ਕਾਮੇਡੀ ਭੂਮਿਕਾਵਾਂ ਲਈ 5 ਵਾਰ ਫਿਲਮਫੇਅਰ ਐਵਾਰਡ ਜਿੱਤ ਚੁੱਕੇ ਹਨ। 40 ਸਾਲਾਂ ਦੇ ਆਪਣੇ ਕਰੀਅਰ ‘ਚ ਉਨ੍ਹਾਂ ਨੇ ਕਈ ਫਿਲਮਾਂ ਕੀਤੀਆਂ। ਨਾਮ, ਪੈਸਾ ਅਤੇ ਸ਼ੋਹਰਤ ਤਾਂ ਕਮਾਏ ਪਰ ਮੁੰਬਈ ਵਿਚ ਆਪਣੇ ਨਾਂ ‘ਤੇ ਘਰ ਨਹੀਂ ਖਰੀਦ ਸਕੇ। ਅੱਜ ਵੀ ਇਹ ਅਦਾਕਾਰ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਫਾਈਲ ਫੋਟੋ