Entertainment
ਨਾਮੀ ਅਦਾਕਾਰਾ ਨੇ ਧੀ 'ਤੇ ਦਰਜ ਕਰਵਾਇਆ 50 ਕਰੋੜ ਦਾ ਮਾਣਹਾਨੀ ਦਾ ਕੇਸ, ਇਹ ਬਣੀ ਵਜ੍ਹਾ

‘ਅਨੁਪਮਾ’ ਫੇਮ ਰੂਪਾਲੀ ਗਾਂਗੁਲੀ ਨੇ ਆਪਣੀ ਸੌਤੇਲੀ ਬੇਟੀ ਈਸ਼ਾ ਵਰਮਾ ‘ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਰੁਪਾਲੀ ਦਾ ਕੇਸ ‘ਬਿੱਗ ਬੌਸ 17’ ਫੇਮ ਸਨਾ ਰਈਸ ਖਾਨ ਲੜ ਰਹੀ ਹੈ, ਜੋ ਕਿ ਪੇਸ਼ੇ ਤੋਂ ਵਕੀਲ ਵੀ ਹੈ।