National
ਆਟੋ ਚਾਲਕਾਂ ਤੇ ਮਜ਼ਦੂਰਾਂ ਨੂੰ ਮਿਲਣਗੇ ਸਸਤੇ ਘਰ, ਵਿਸ਼ੇਸ਼ ਸਕੀਮ ਉਤੇ ਲੱਗੀ ਮੋਹਰ

DDA Housing Scheme: ਡੀਡੀਏ ਦਿੱਲੀ ਵਿੱਚ ਇੱਥੇ ਕੰਮ ਕਰਦੇ ਆਟੋ ਡਰਾਈਵਰਾਂ, ਕੈਬ ਡਰਾਈਵਰਾਂ ਅਤੇ ਮਜ਼ਦੂਰਾਂ ਲਈ ਇੱਕ ਵਿਸ਼ੇਸ਼ ਰਿਹਾਇਸ਼ ਯੋਜਨਾ ਲੈ ਕੇ ਆ ਰਿਹਾ ਹੈ, ਜਿੱਥੇ ਸਸਤੇ ਭਾਅ ‘ਤੇ ਘਰ ਦਿੱਤੇ ਜਾਣਗੇ। LG VK ਸਕਸੈਨਾ ਨੇ ਵਿਸ਼ੇਸ਼ DDA ਆਵਾਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।