Business
ਰੈਂਟ ਐਗਰੀਮੈਂਟ ਨਾਲੋਂ ਜ਼ਿਆਦਾ ਮਜ਼ਬੂਤ ਹੈ ਇਹ ਕਾਨੂੰਨੀ ਕਾਗਜ਼, ਇਸ ਨੂੰ ਬਣਵਾ ਲਿਆ ਤਾਂ ਕਦੇ ਨਹੀਂ ਰਹੇਗਾ ਜਾਇਦਾਦ ‘ਤੇ ਕਬਜ਼ੇ ਦਾ ਡਰ

07

ਲੀਜ਼ ਐਗਰੀਮੈਂਟ ਜਾਂ ਲੀਜ਼ ਅਤੇ ਲਾਇਸੈਂਸ, ਦੋਵੇਂ ਦਸਤਾਵੇਜ਼ ਜਾਇਦਾਦ ਉੱਤੇ ਮਾਲਕੀ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹਨ। ਲੀਜ਼ ਅਤੇ ਲਾਇਸੈਂਸ ਵਿੱਚ, ਮਕਾਨ ਮਾਲਿਕ ਨੂੰ ‘ਲਾਇਸੈਂਸਰ’ ਅਤੇ ਕਿਰਾਏਦਾਰ ਨੂੰ ‘ਲਾਇਸੈਂਸੀ’ ਵਜੋਂ ਸਪੱਸ਼ਟ ਤੌਰ ‘ਤੇ ਦਰਜ ਕੀਤਾ ਗਿਆ ਹੈ।