International
ਮੌਤ ਤੋਂ ਪਹਿਲਾਂ ਹੀ ਵਿਅਕਤੀ ਨੂੰ ਹੋ ਗਿਆ ਸੀ ਅਹਿਸਾਸ, ਜਹਾਜ਼ ਤੋਂ ਭੇਜਿਆ ਅਜਿਹਾ ਮੈਸੇਜ

Korea Plane Crash News: ਦੱਖਣੀ ਕੋਰੀਆ ਦੇ ਮੁਆਨ ਇੰਟਰਨੈਸ਼ਨਲ ਏਅਰਪੋਰਟ ‘ਤੇ ਹੋਏ ਜਹਾਜ਼ ਹਾਦਸੇ ਨਾਲ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਫੈਲ ਗਈ। ਇਸ ਹਾਦਸੇ ‘ਚ 179 ਲੋਕਾਂ ਦੀ ਜਾਨ ਚਲੀ ਗਈ, ਜਦਕਿ ਸਿਰਫ ਦੋ ਲੋਕ ਹੀ ਬਚ ਸਕੇ। ਇਸ ਜਹਾਜ਼ ਵਿੱਚ ਇੱਕ ਅਜਿਹਾ ਵਿਅਕਤੀ ਵੀ ਸੀ ਜਿਸ ਨੂੰ ਪਹਿਲਾਂ ਹੀ ਆਪਣੀ ਮੌਤ ਦਾ ਅਹਿਸਾਸ ਹੋ ਗਿਆ ਸੀ। ਉਸ ਨੇ ਜਹਾਜ਼ ਦੇ ਅੰਦਰੋਂ ਅਜਿਹਾ ਸੰਦੇਸ਼ ਭੇਜਿਆ, ਜਿਸ ਨੂੰ ਪੜ੍ਹ ਕੇ ਪਰਿਵਾਰ ਵਾਲੇ ਹੈਰਾਨ ਰਹਿ ਗਏ।