National
Bihar’s artist paid tribute to former Prime Minister Manmohan Singh in this way, – News18 ਪੰਜਾਬੀ

04

ਸੈਂਡ ਆਰਟਿਸਟ ਮਧੁਰੇਂਦਰ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਉਹ ਦੇਸ਼-ਵਿਦੇਸ਼ ‘ਚ ਵਾਪਰ ਰਹੀਆਂ ਸਾਰੀਆਂ ਭਖਦੀਆਂ ਮਸਲਿਆਂ ਅਤੇ ਕੁਦਰਤੀ ਤੇ ਮਨੁੱਖੀ ਘਟਨਾਵਾਂ ‘ਤੇ ਆਪਣੀ ਨਿਵੇਕਲੀ ਕਲਾਕਾਰੀ ਰਚ ਕੇ ਸਮਾਜ ਨੂੰ ਸਕਾਰਾਤਮਕ ਸੰਦੇਸ਼ ਦੇਣ ‘ਚ ਅਕਸਰ ਜੁਟੇ ਰਹਿੰਦੇ ਹਨ। ਰੇਤ ਕਲਾਕਾਰ ਮਧੁਰੇਂਦਰ ਦੇ ਕੰਮ ਦੀ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਰਾਜਪਾਲ ਸਮੇਤ ਕਈ ਰਾਜਨੀਤਿਕ, ਪ੍ਰਸ਼ਾਸਨਿਕ ਅਤੇ ਫਿਲਮੀ ਹਸਤੀਆਂ ਨੇ ਸ਼ਲਾਘਾ ਕੀਤੀ ਹੈ।