Entertainment
400 ਕਰੋੜ ਕਮਾਉਣ ਵਾਲੀ SUPERHIT ਫਿਲਮ, ਦਸਤਕ ਦਿੰਦਿਆਂ ਹੀ ਕੀਤਾ OTT 'ਤੇ ਕਬਜ਼ਾ

Top Trending Film On OTT: ਸਾਲ 2024 ‘ਚ ਕਈ ਫਿਲਮਾਂ ਨੇ ਬਾਕਸ ਆਫਿਸ ‘ਤੇ ਚੰਗੀ ਕਮਾਈ ਕੀਤੀ ਸੀ। ‘ਕਲਕੀ 2898 ਈ.’ ਤੋਂ ਲੈ ਕੇ ‘ਪੁਸ਼ਪਾ 2’ ਵਰਗੀਆਂ ਫਿਲਮਾਂ ‘ਚ ਕਾਫੀ ਜਾਦੂ ਸੀ। ਇਸ ਦੌਰਾਨ ਇੱਕ ਫਿਲਮ ਨੇ ਰਿਲੀਜ਼ ਤੋਂ ਬਾਅਦ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ। ਹੁਣ ਉਸ ਫਿਲਮ ਨੇ ਓ.ਟੀ.ਟੀ. ਉਤੇ ਕਬਜ਼ਾ ਕਰ ਲਿਆ ਹੈ।