Tech
ਆਟੋ ਚਾਲਕ ਨੇ ਔਰਤ ਦਾ ਫੜਿਆ ਹੱਥ, ਫਿਰ ਖੋਹਿਆ ਫੋਨ, ਰਾਤ 2 ਵਜੇ ਤੱਕ ਥਾਣੇ 'ਚ ਹੰਗਾਮਾ

ਔਰਤ ਦੇ ਪਤੀ ਨੇ ਆਪਣੀ ਪਤਨੀ ਨਾਲ ਜੋ ਹੋਇਆ ਉਸ ਦੀ ਪੂਰੀ ਕਹਾਣੀ Reddit ‘ਤੇ ਸ਼ੇਅਰ ਕੀਤੀ ਹੈ। ਉਸਨੇ ਦੱਸਿਆ ਕਿ ਮੇਰੀ ਪਤਨੀ ਦੇ ਇੱਕ ਦੋਸਤ ਨੇ ਰਾਤ ਕਰੀਬ ਸਾਢੇ 9 ਵਜੇ ਵ੍ਹਾਈਟਫੀਲਡ ਤੋਂ ਬੈਨਰਘਾਟਾ ਰੋਡ ਤੱਕ ਉਬੇਰ ਆਟੋ ਬੁੱਕ ਕਰਵਾਇਆ ਸੀ।