Health Tips
ਇਸ ਸਮੇਂ ਖਾਓ ਤੁਸਲੀ ਦੇ 5 ਪੱਤੇ, ਹਰ ਬਿਮਾਰੀ ਤੋਂ ਮਿਲੇਗੀ ਛੁਟਕਾਰਾ!

ਘਰ ਵਿਚ ਲਗਾਇਆ ਤੁਲਸੀ ਦਾ ਬੂਟਾ ਧਾਰਮਿਕ ਨਜ਼ਰੀਏ ਤੋਂ ਹੀ ਨਹੀਂ ਬਲਕਿ ਆਯੁਰਵੇਦ ਦੇ ਨਜ਼ਰੀਏ ਤੋਂ ਵੀ ਲਾਭਦਾਇਕ ਹੈ, ਤੁਲਸੀ ਦਾ ਕਾੜ੍ਹਾ ਪੀਣਾ ਆਯੁਰਵੇਦ ਵਿਚ ਲਾਭਦਾਇਕ ਹੈ। ਇਸ ਦੇ ਨਾਲ ਹੀ ਦੰਦਾਂ ਦੇ ਦਰਦ ਲਈ ਕਾਲੀ ਮਿਰਚ ਅਤੇ ਤੁਲਸੀ ਦੇ ਪੱਤਿਆਂ ਦੀ ਗੋਲੀ ਬਣਾ ਕੇ ਦੰਦਾਂ ਦੇ ਹੇਠਾਂ ਰੱਖਣ ਨਾਲ ਆਰਾਮ ਮਿਲਦਾ ਹੈ। ਰੋਜ਼ਾਨਾ ਖਾਲੀ ਪੇਟ ਤੁਲਸੀ ਦੇ ਪੱਤਿਆਂ ਨੂੰ ਚਬਾਉਣ ਨਾਲ ਵਿਅਕਤੀ ਤਣਾਅ ਮੁਕਤ ਹੋ ਜਾਂਦਾ ਹੈ ਅਤੇ ਪੇਟ ਨਾਲ ਜੁੜੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਂਦਾ ਹੈ। ਜਾਣੋ ਆਯੁਰਵੈਦਿਕ ਮਾਹਿਰ ਨੇ ਤੁਲਸੀ ਦੇ ਆਯੁਰਵੈਦਿਕ ਇਲਾਜ ਅਤੇ ਇਸ ਦੇ ਫਾਇਦਿਆਂ ਬਾਰੇ ਕੀ ਦੱਸਿਆ ਹੈ।