National
ਦਿੱਲੀ-NCR 'ਚ ਬਾਰਿਸ਼ ਅਤੇ ਠੰਡ ਦਾ ਡਬਲ ਅਟੈਕ… ਸੜਕਾਂ 'ਤੇ ਕਿਤੇ ਜਾਮ ਕਿਤੇ ਸੰਨਾਟਾ

Heavy Rainfall In Delhi : ਦਿੱਲੀ ਵਿੱਚ ਅੱਜ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਦਿੱਲੀ ਦੀਆਂ ਸੜਕਾਂ ਨਦੀਆਂ ਬਣ ਗਈਆਂ ਹਨ। ਇੰਨਾ ਹੀ ਨਹੀਂ ਵੀਕਐਂਡ ਹੋਣ ਦੇ ਬਾਵਜੂਦ ਸੜਕਾਂ ‘ਤੇ ਸੰਨਾਟਾ ਛਾ ਗਿਆ ਹੈ। ਇੰਡੀਆ ਗੇਟ ਦੇ ਨਾਲ-ਨਾਲ ਕਈ ਸੈਰ-ਸਪਾਟਾ ਸਥਾਨਾਂ ਤੋਂ ਲੋਕ ਗਾਇਬ ਹਨ। ਦੇਖੋ ਤਸਵੀਰਾਂ