International
ਮਲੇਸ਼ੀਆ ਤੋਂ ਪੁਰਤਗਾਲ, 20400 ਕਿਲੋਮੀਟਰ ਦਾ ਸਫ਼ਰ, 22 ਦਿਨ ਬੀਤ ਗਏ, ਚਾਰ ਦਿਨ ਬਾਕੀ, ਦੇਖੋ ਤਸਵੀਰਾਂ

05

ਉਨ੍ਹਾਂ ਨੇ ਪੋਸਟ ‘ਚ ਲਿਖਿਆ, ‘ਜਹਾਜ ਹੁਣ ਮੋਰੱਕੋ ਦੀ ਸਰਹੱਦ ‘ਚ ਦਾਖਲ ਹੋ ਗਿਆ ਹੈ, ਪੁਰਤਗਾਲ ਜ਼ਿਆਦਾ ਦੂਰ ਨਹੀਂ ਹੈ। ਕੱਲ੍ਹ ਗਣਤੰਤਰ ਦਿਵਸ ਮੌਕੇ ਅਟਲਾਂਟਿਕ ਮਹਾਸਾਗਰ ਵਿੱਚ ਹੀ ਤਿਰੰਗਾ ਲਹਿਰਾਇਆ ਗਿਆ। ਮੁੱਖ ਰਸੋਈਏ ਨੇ ਵੀ ਜਲੇਬੀ ਤਿਆਰ ਕੀਤੀ। ਜਲੇਬੀ ਹੀ ਨਹੀਂ, ਕਾਜੂ ਕਟਲੀ, ਸਮੋਸੇ ਵੀ ਸਨ ਅਤੇ ਅਦਰਕ ਵਾਲੀ ਗਰਮ ਚਾਹ ਦਾ ਮਜ਼ਾ ਸੀ।