National
ਮਨਾਲੀ ਵਿੱਚ ਵ੍ਹਾਈਟ ਕ੍ਰਿਸਮਸ! ਵੇਖੋ ਅਟਲ ਸੁਰੰਗ ਦੇ ਨੇੜੇ ਬਰਫਬਾਰੀ ਦੀਆਂ ਖੂਬਸੂਰਤ ਤਸਵੀਰਾਂ – News18 ਪੰਜਾਬੀ

01

ਮਨਾਲੀ। ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਸੋਲਾਂਗ ਘਾਟੀ, ਅਟਲ ਸੁਰੰਗ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਪਿਛਲੇ ਦੋ ਦਿਨਾਂ ਵਿੱਚ ਚੰਗੀ ਬਰਫ਼ਬਾਰੀ ਹੋਈ ਹੈ। ਅਟਲ ਸੁਰੰਗ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇੱਥੇ ਲੇਹ ਮਨਾਲੀ ਹਾਈਵੇ ‘ਤੇ ਬਰਫਬਾਰੀ ਕਾਰਨ ਤਿਲਕਣ ਵਧ ਗਈ ਹੈ।