Sports
IND VS AUS : ਡੌਨ ਬ੍ਰੈਡਮੈਨ ਦੀ ਵਿਸ਼ੇਸ਼ ਸੂਚੀ ਵਿੱਚ ਸ਼ਾਮਲ ਹੋਏ ਸਟੀਵ ਸਮਿਥ

ਸਮਿਥ ਤੋਂ ਇਲਾਵਾ ਗ੍ਰੇਗ ਚੈਪਲ, ਬ੍ਰੈਡਮੈਨ ਅਤੇ ਰਿਕੀ ਪੋਂਟਿੰਗ ਨੇ ਵੀ MCG ‘ਤੇ 50+ 10 ਜਾਂ ਇਸ ਤੋਂ ਵੱਧ ਵਾਰ ਸਕੋਰ ਬਣਾਏ ਹਨ। ਚੈਪਲ MCG ਵਿਖੇ 17 ਟੈਸਟ ਮੈਚਾਂ ਵਿੱਚ 13 50+ ਸਕੋਰਾਂ ਨਾਲ ਸੂਚੀ ਵਿੱਚ ਸਿਖਰ ‘ਤੇ ਹਨ। ਬ੍ਰੈਡਮੈਨ ਅਤੇ ਪੌਂਟਿੰਗ ਕ੍ਰਮਵਾਰ 12 ਅਤੇ 11 50+ ਸਕੋਰ ਨਾਲ ਸੂਚੀ ਵਿੱਚ ਦੂਜੇ ਅਤੇ ਤੀਜੇ ਸਥਾਨ ‘ਤੇ ਹਨ। ਜਦਕਿ ਸਮਿਥ ਚੌਥੇ ਸਥਾਨ ‘ਤੇ ਹਨ। ਸਮਿਥ ਨੇ ਬਾਕਸਿੰਗ ਡੇ ਟੈਸਟ ਦੇ ਪਹਿਲੇ ਦਿਨ 71 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ।