Health Tips
ਰਾਤ ਜਾਂ ਦਿਨ… ਕਦੋਂ ਪੀਣਾ ਚਾਹੀਦਾ ਹੈ ਦੁੱਧ? ਨੀਂਦ ਅਤੇ ਪਾਚਨ ਕਿਰਿਆ ‘ਤੇ ਪੈ ਸਕਦਾ ਹੈ ਡੂੰਘਾ ਅਸਰ

02

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਦੁੱਧ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਇਹ ਧਾਰਨਾ ਗਲਤ ਹੈ। ਦਰਅਸਲ, ਦੁੱਧ ਪਾਚਨ ਕਿਰਿਆ ਵਿਚ ਕੋਈ ਰੁਕਾਵਟ ਨਹੀਂ ਪੈਦਾ ਕਰਦਾ, ਸਗੋਂ ਇਹ ਪੇਟ ਨੂੰ ਆਰਾਮ ਦੇਣ ਦਾ ਕੰਮ ਕਰਦਾ ਹੈ।