Tech
ਇੰਸਟਾਗ੍ਰਾਮ ਵੱਲੋਂ ਨਵਾਂ ਫੀਚਰ ਲਾਂਚ, ਖੁਦ ਫੈਸਲਾ ਕਰੋ ਕਿ ਕਦੋਂ ਕੀ ਦੇਖਣਾ ਹੈ…

ਅੱਜ ਕੱਲ੍ਹ ਡਿਜੀਟਲ ਦਾ ਯੁੱਗ ਹੈ। ਲੋਕਾਂ ਦੀ ਜ਼ਿੰਦਗੀ ਸਿਰਫ਼ ਮੋਬਾਈਲ ਫ਼ੋਨ ਤੱਕ ਹੀ ਸੀਮਤ ਹੁੰਦੀ ਜਾ ਰਹੀ ਹੈ। ਇਸ ਡਿਜੀਟਲ ਯੁੱਗ ਵਿੱਚ, ਸੋਸ਼ਲ ਮੀਡੀਆ ਪਲੇਟਫਾਰਮ ਹਾਵੀ ਹਨ। ਅਜਿਹੇ ‘ਚ ਟਵਿਟਰ, ਫੇਸਬੁੱਕ, ਇੰਸਟਾਗ੍ਰਾਮ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਰਹੇ ਹਨ।