Business
ਨਿਯਮਾਂ 'ਚ ਬਦਲਾਅ: ਅਕਤੂਬਰ ਤੋਂ ਨਿਯਮਾਂ 'ਚ ਵੱਡਾ ਬਦਲਾਅ, LPG ਦੀ ਕੀਮਤ ਤੋਂ ਲੈ ਕੇ PPF

ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕਈ ਬਦਲਾਅ ਹੁੰਦੇ ਹਨ। ਸਰਕਾਰੀ ਅਤੇ ਗੈਰ-ਸਰਕਾਰੀ ਕੰਪਨੀਆਂ ਵੀ ਆਪਣੇ ਨਿਯਮ ਬਦਲਦੀਆਂ ਹਨ। ਆਮ ਆਦਮੀ ਲਈ ਇਨ੍ਹਾਂ ਨਿਯਮਾਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ੍ਹ ‘ਤੇ ਪੈਂਦਾ ਹੈ।