Punjab
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਾਂਚ ਕਰਨ ਵਾਲੀ ਡਾਕਟਰੀ ਟੀਮ ਹਾਦਸ਼ੇ ਦਾ ਸ਼ਿਕਾਰ

ਸਮਾਣਾ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਾਂਚ ਕਰਨ ਵਾਲੀ ਡਾਕਟਰੀ ਟੀਮ ਦਾ ਸਮਾਣਾ ਦੇ ਪਿੰਡ ਜੋੜੇ ਮਾਜਰਾ ਨੇੜੇ ਗੱਡੀ ਦਾ ਐਕਸੀਡੈਂਟ ਹੋਇਆ ਹੈ। ਤੜਕਸਾਰ ਵਾਪਸ ਆ ਰਹੀ ਡਾਕਟਰੀ ਟੀਮ ਦੀ ਗੱਡੀ ਨੂੰ ਸਾਹਮਣੇ ਆ ਰਹੀ ਇੱਕ ਸਕੋਰਪੀਓ ਗੱਡੀ ਜੋ ਬੇਕਾਬੂ ਹੋ ਜਾ ਵੱਜੀ। ਇਸ ਹਾਦਸੇ ’ਚ ਡਾਕਟਰਾਂ ਦੀ ਟੀਮ ਨੂੰ ਸੱਟਾਂ ਲੱਗੀਆਂ ਹਨ।
ਇਸ਼ਤਿਹਾਰਬਾਜ਼ੀ
👉 ਨਿਊਜ਼18 **ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ https://shorturl.at/npzE4 ਕਲਿੱਕ ਕਰੋ।
ਇਸ਼ਤਿਹਾਰਬਾਜ਼ੀ
- First Published :