Sports
IND vs PAK: ਇਸ ਦਿਨ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮੈਚ, ਸ਼ਡਿਊਲ ਜਾਰੀ

ਪਹਿਲੇ ਸੀਜ਼ਨ ਦੇ ਫਾਈਨਲ ‘ਚ ਪਾਕਿਸਤਾਨ ‘ਤੇ ਜਿੱਤ ਦਰਜ ਕਰਨ ਤੋਂ ਬਾਅਦ ਮੌਜੂਦਾ ਚੈਂਪੀਅਨ ਭਾਰਤ ਇਸ ਵਾਰ ਵੀ ਦਾਅਵੇਦਾਰਾਂ ‘ਚੋਂ ਇਕ ਹੈ। ਟੂਰਨਾਮੈਂਟ ‘ਚ ਲੀਗ ਪੜਾਅ ‘ਚ ਸਖਤ ਮੁਕਾਬਲਾ ਦੇਖਣ ਨੂੰ ਮਿਲੇਗਾ, ਜਿਸ ਦੀ ਸ਼ੁਰੂਆਤ 18 ਜੁਲਾਈ ਨੂੰ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ। ਲੀਗ ਪੜਾਅ ਦੇ ਬਾਅਦ ਫਾਈਨਲਿਸਟਾਂ ਨੂੰ ਨਿਰਧਾਰਤ ਕਰਨ ਲਈ 31 ਜੁਲਾਈ ਨੂੰ ਨਾਕਆਊਟ ਦੌਰ ਹੋਵੇਗਾ, ਜਿਸ ਦਾ ਅੰਤ 2 ਅਗਸਤ ਨੂੰ ਐਜਬੈਸਟਨ ਸਟੇਡੀਅਮ ਵਿੱਚ ਫਾਈਨਲ ਮੈਚ ਨਾਲ ਹੋਵੇਗਾ।