Entertainment
43 ਸਾਲ ਦੀ ਉਮਰ ‘ਚ ਨਾਮੀ ਗਾਇਕਾ ਨੇ ਕਰਵਾਇਆ ਸੀ ਦੂਜਾ ਵਿਆਹ, ਨਾਂ ਜਾਣ ਕੇ ਰਹਿ ਜਾਓਗੇ ਹੈਰਾਨ!

01

ਜਿਸ ਗਾਇਕਾ ਦੀ ਅਸੀਂ ਗੱਲ ਕਰ ਰਹੇ ਹਾਂ ਉਸਦਾ ਨਾਮ ਹੈ ਕਨਿਕਾ ਕਪੂਰ। ਉਨ੍ਹਾਂ ਨੇ ਬੇਬੀ ਡੌਲ ਅਤੇ ਚਿਟੀਆ ਕਲਈਆ ਵੇ ਵਰਗੇ ਕਈ ਸੁਪਰਹਿੱਟ ਗੀਤਾਂ ਨੂੰ ਆਵਾਜ਼ ਦਿੱਤੀ ਹੈ। ਉਨ੍ਹਾਂ ਦਾ ਪਹਿਲਾ ਵਿਆਹ 1988 ਵਿੱਚ 18 ਸਾਲ ਦੀ ਉਮਰ ਵਿੱਚ ਰਾਜ ਚੰਦਰਲੋਕ ਨਾਲ ਹੋਇਆ ਸੀ। ਦੋਵੇਂ 2012 ਵਿੱਚ ਵੱਖ ਹੋ ਗਏ ਸਨ। ਕਨਿਕਾ ਦੇ 3 ਬੱਚੇ ਹਨ। ਉਨ੍ਹਾਂ ਦੇ ਨਾਂ ਆਯਾਨਾ, ਸਮਰਾ ਅਤੇ ਯੁਵਰਾਜ ਹਨ।