Entertainment
ਇਸ ਅਦਾਕਾਰਾ ਦਾ ਕ੍ਰਿਕਟਰ ਨਾਲ ਪਿਆਰ ਹੋਇਆ ਨਾਕਾਮ, 1 ਨਹੀਂ ਸਗੋਂ 3 ਵਿਆਹੇ ਅਦਾਕਾਰ ਨਾਲ ਜੁੜਿਆ ਨਾਮ, ਫਿਰ ਵੀ…

07

ਨਗਮਾ ਨੇ ਹਾਲਾਤਾਂ ਨਾਲ ਸਮਝੌਤਾ ਕੀਤਾ ਅਤੇ ਆਪਣੀ ਜ਼ਿੰਦਗੀ ਵਿਚ ਅੱਗੇ ਵਧੀ, ਪਰ ਕਦੇ ਵਿਆਹ ਨਹੀਂ ਕੀਤਾ। ਅਦਾਕਾਰਾ ਨੇ ਇੱਕ ਇੰਟਰਵਿਊ ਵਿੱਚ ਆਪਣਾ ਦਰਦ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ, ‘ਮੇਰਾ ਦਿਲ ਕਈ ਵਾਰ ਟੁੱਟਿਆ, ਪਰ ਮੈਂ ਸਮਝੌਤਾ ਕਰ ਲਿਆ। ਇਸ ਵਿੱਚ ਕਿਸੇ ਦਾ ਕਸੂਰ ਨਹੀਂ ਸੀ।