Business
ਐਡਵਾਂਟੇਜ ਅਸਮ 2.0 ਬਿਜ਼ਨਸ ਸਮਿਟ ‘ਚ ਹਿੱਸਾ ਲੈਣ ਲਈ ਗੁਹਾਟੀ ਪਹੁੰਚੇ ਮੁਕੇਸ਼ ਅੰਬਾਨੀ

02

ਮੁਕੇਸ਼ ਅੰਬਾਨੀ, ਜੇਐਸਡਬਲਯੂ ਗਰੁੱਪ ਦੇ ਚੇਅਰਮੈਨ ਸੱਜਣ ਜਿੰਦਲ, ਐਸਾਰ ਗਰੁੱਪ ਦੇ ਸੀਈਓ ਪ੍ਰਸ਼ਾਂਤ ਰੁਲਾ, ਅਨਿਲ ਅਗਰਵਾਲਾ,ਵੇਦਾਂਤਾ ਰਿਸੋਰਸਜ਼ ਲਿਮਿਟੇਡ, ਗੌਤਮ ਅਡਾਨੀ, ਸੰਸਥਾਪਕ ਅਤੇ ਚੇਅਰਮੈਨ, ਅਡਾਨੀ ਗਰੁੱਪ ਅਤੇ ਨਟਰਾਜਨ ਚੰਦਰਸ਼ੇਖਰਨ, ਚੇਅਰਮੈਨ, ਟਾਟਾ ਸੰਨਜ਼, ਐਡਵਾਂਟੇਜ ਅਸਮ 2.0 ਬਿਜ਼ਨਸ ਸਮਿਟ ਵਿੱਚ ਹਿੱਸਾ ਲੈਣਗੇ। ਮੁਕੇਸ਼ ਅੰਬਾਨੀ ਆਉਣ ਵਾਲੇ ਸਾਲਾਂ ਵਿੱਚ ਅਸਾਮ ਲਈ ਰਿਲ ਦੀਆਂ ਯੋਜਨਾਵਾਂ ਦਾ ਐਲਾਨ ਕਰਨਗੇ।