Business
ਇਨ੍ਹਾਂ 5 ਬੈਂਕਾਂ ਨੇ ਵਧਾਇਆ FD ‘ਤੇ ਵਿਆਜ, ਤੁਹਾਡਾ ਵੀ ਹੈ Account ਤਾਂ ਮਿਲੇਗਾ ਭਾਰੀ ਮੁਨਾਫਾ

ਇਨ੍ਹਾਂ 5 ਬੈਂਕਾਂ ਨੇ ਵਧਾਇਆ FD ‘ਤੇ ਵਿਆਜ, ਤੁਹਾਡਾ ਵੀ ਹੈ Account ਤਾਂ ਮਿਲੇਗਾ ਭਾਰੀ ਮੁਨਾਫਾ
4. ਬੈਂਕ ਆਫ ਮਹਾਰਾਸ਼ਟਰ<br />ਬੈਂਕ ਆਫ ਮਹਾਰਾਸ਼ਟਰ ਨੇ ਵੀ 11 ਦਸੰਬਰ, 2024 ਤੋਂ ₹3 ਕਰੋੜ ਤੋਂ ਘੱਟ ਦੀ FD ‘ਤੇ ਵਿਆਜ ਦਰਾਂ ਨੂੰ ਬਦਲ ਦਿੱਤਾ ਹੈ। ਆਮ ਨਾਗਰਿਕਾਂ ਲਈ ਵਿਆਜ ਦਰ: 2.75% ਤੋਂ 7.35%<br />ਸੀਨੀਅਰ ਨਾਗਰਿਕਾਂ ਲਈ ਵਿਆਜ ਦਰ: 2.75% ਤੋਂ 7.85%